Guru Nanak

ਗੁਰੂ ਨਾਨਕ

ਪੰਦਰਵੀਂ ਸਦੀ ਵਿਚ ਭਾਰਤ ਦੇ ਪੰਜਾਬ ਰਾਜ ਵਿਚ ਹੋਏ ਗੁਰੂ ਨਾਨਕ ਦੇਵ ਜੀ, ਦਸ ਗੁਰੂਆਂ ਦੀ ਲੜੀ ਦੇ ਪਹਿਲੇ ਗੁਰੂ ਸਨ। ਇਨ੍ਹਾਂ ਦੀ ਸਿੱਖਿਆ, ਸਿੱਖ ਧਰਮ ਦੀ ਅਧਾਰ ਸ਼ਿਲਾ ਹੈ। ਗੁਰੂ ਨਾਨਕ ਦੇਵ ਜੀ ਨੇ ਆਪਣੀ ਬਾਣੀ ਵਿਚ ਨਿਡਰਤਾ ਨਾਲ ਈਸ਼ਵਰ ਦੀ ਏਕਤਾ ਅਤੇ ਮਹਾਨਤਾ; ਮੂਰਤੀ ਪੂਜਾ ਅਤੇ ਕਰਮ-ਕਾਂਡ ਦੀ ਵਿਅਰਥਤਾ; ਦੇਹਧਾਰੀ ਗੁਰੂ ਦੇ ਪ੍ਰਤੀ ਭਗਤੀ ਭਾਵ ਦਾ ਮਹੱਤਵ ਅਤੇ ਆਤਮਾ ਦਾ ਅੰਦਰਲੇ ਸ਼ਬਦ ਦੀ ਧੁਨੀ ਅਤੇ ਪ੍ਰਕਾਸ਼ ਦੇ ਨਾਲ ਜੁੜਨ ਦਾ ਵਰਣਨ ਕੀਤਾ ਹੈ। ਪੁਸਤਕ ਗੁਰੂ ਨਾਨਕ ਦੇਵ ਜੀ ਦੀ ਅਧਿਆਤਮਿਕ ਸਿੱਖਿਆ ਉੱਤੇ ਬਲ ਦਿੰਦੀ ਹੈ। ਇਹ ਸਾਨੂੰ ਸਮਝਾਉਂਦੀ ਹੈ ਕਿ ਈਸ਼ਵਰ ਨਾਲ ਮਿਲਾਪ ਦੇ ਅਧਿਆਤਮਿਕ ਮਾਰਗ ਉੱਤੇ ਚੱਲਣ ਲਈ ਨਾਮ ਭਗਤੀ (ਸ਼ਬਦ ਅਭਿਆਸ) ਅਤੇ ਗੁਰੂ ਭਗਤੀ ਦੋਵੇਂ ਜ਼ਰੂਰੀ ਹਨ। ਗੁਰੂ ਨਾਨਕ ਦੇਵ ਜੀ ਦੀ ਬਾਣੀ ਸਾਨੂੰ ਦੱਸਦੀ ਹੈ ਕਿ ਗੁਰੂ ਦੀ ਦਇਆ-ਮਿਹਰ ਅਤੇ ਅਗਵਾਈ ਦੁਆਰਾ ਸਾਰੇ ਮਨੁੱਖ ਆਤਮਿਕ ਸ਼ੋਭਾ ਅਤੇ ਅਲੌਕਿਕਤਾ ਪ੍ਰਾਪਤ ਕਰ ਸਕਦੇ ਹਨ। ਇਸ ਪੁਸਤਕ ਵਿਚ ਅਧਿਆਤਮਿਕਤਾ ਅਤੇ ਨੈਤਿਕਤਾ ਦੇ ਡੂੰਘੇ ਸੰਬੰਧ ਬਾਰੇ ਗੁਰੂ ਨਾਨਕ ਦੇਵ ਜੀ ਦੀ ਬਾਣੀ ਵਿੱਚੋਂ ਉਦਾਹਰਣ ਦਿੰਦੇ ਹੋਏ ਵਿਸਤਾਰ-ਪੂਰਵਕ ਚਰਚਾ ਕੀਤੀ ਗਈ ਹੈ।

Guru Nanak, a mystic saint of fifteenth-century Punjab, India, was first in the line of the ten Gurus upon whose teachings the Sikh religion was founded. Nanak's poetry boldly declares the oneness and greatness of God, the futility of idol worship and rituals, the importance of devotion to the living Master, and union with the inner sound and light of the Shabd. The book stresses the mystic content of Nanak's teachings: that Nam bhakti (devotion to Name or Shabd) and Guru bhakti (devotion to Guru) are both necessary to travel the spiritual path to union with God. Nanak's hymns communicate the noble beauty and divinity attainable by all humanity, with the Guru's grace and guidance. Drawing from over 100 of Guru Nanak's poems, the book also includes a thorough discussion of the relationship of mysticism and ethics.

English: Guru Nanak - His Mystic Teachings
Author: Prof. Janak Raj Puri
Category: Mystic Tradition
Format: Paperback, 360 Pages
Edition: 7th, 1996
ISBN: 978-81-8256-962-1
RSSB: PB-007-0

Price: USD 9 including shipping.
Estimated price: EUR 8.52, GBP 7.39
Copies: 1 2 3 4 (maximum)

Before placing your order, please read this important information.

Other Language Editions