Baavan Akhri, Patti aur Dakhani Oankar

ਬਾਵਨ ਅਖਰੀ, ਪਟੀ ਅਤੇ ਦਖਣੀ ਓਅੰਕਾਰੁ

ਬਾਵਨ ਅਖਰੀ, ਪਟੀ ਅਤੇ ਦਖਣੀ ਓਅੰਕਾਰੁ ਨਾਮੀ ਪੁਸਤਕ ਵਿਚ ਆਦਿ ਗ੍ਰੰਥ ਦੀਆਂ ਬਾਣੀਆਂ ਹਨ। ਇਹ ਬਾਣੀਆਂ ਦੇਵਨਾਗਰੀ ਅਤੇ ਗੁਰਮੁਖੀ ਲਿਪੀ ਦੇ ਅੱਖਰਾਂ ਵਿਚ ਰਚੀਆਂ ਗਈਆਂ ਹਨ। ਉਸ ਸਮੇਂ ਇਸੇ ਤਰ੍ਹਾਂ ਨਾਲ ਕਾਵਿ-ਰਚਨਾ ਕਰਨ ਦੀ ਪਰੰਪਰਾ ਸੀ, ਬਹੁਤ ਸਾਰੇ ਹੋਰ ਸੰਤਾਂ ਨੇ ਵੀ ਇਸੇ ਤਰ੍ਹਾਂ ਕਾਵਿ-ਰਚਨਾ ਕੀਤੀ ਹੈ। ਬਾਵਨ ਅਖਰੀ ਗੁਰੂ ਅਰਜਨ ਦੇਵ ਜੀ ਦੀ ਰਚਨਾ ਹੈ। ਇਸ ਵਿਚ 55 ਸ਼ਲੋਕ ਹਨ, ਜਿਨ੍ਹਾਂ ਵਿਚ ਗੁਰੂ ਦੀ ਜ਼ਰੂਰਤ ਉੱਤੇ ਬਹੁਤ ਜ਼ੋਰ ਦਿੱਤਾ ਗਿਆ ਹੈ ਕਿ ਗੁਰੂ ਦੁਆਰਾ ਹੀ ਪਰਮਾਤਮਾ ਨਾਲ ਮਿਲਾਪ ਸੰਭਵ ਹੈ। ਗੁਰੂ ਨਾਨਕ ਦੇਵ ਜੀ ਨੇ ਪਟੀ ਅਤੇ ਦਖਣੀ ਓਅੰਕਾਰੁ ਨਾਮਕ ਬਾਣੀਆਂ ਵਿਚ ਆਪਣੇ ਉਪਦੇਸ਼ ਦੇ ਬਹੁਤ ਸਾਰੇ ਦਾਰਸ਼ਨਿਕ ਅਤੇ ਅਧਿਆਤਮਿਕ ਪਹਿਲੂਆਂ ਨੂੰ ਸਮਝਾਇਆ ਹੈ। ਉਹ ਇਕ ਹੀ ਪਰਮਾਤਮਾ ਦੀ ਮਹਿਮਾ ਕਰਦੇ ਹਨ ਅਤੇ ਗੁਰੂ ਦੀ ਦਇਆ ਅਤੇ ਨਾਮ-ਭਗਤੀ ਦੁਆਰਾ ਪ੍ਰਭੂ ਨਾਲ ਇਕ ਹੋਣ ਤੇ ਜ਼ੋਰ ਦਿੰਦੇ ਹਨ।

Baavan Akhri, Patti and Dakhani Oankar are banis from the Adi Granth. They are based on the letters of Devnagri and Gurmukhi script. Poetry in this style was a tradition of the time and many other Saints have written poetry on these lines. Baavan Akhri is Guru Arjan Dev’s composition. It contains fifty five slokas emphasizing the paramount importance of the Guru through whom God realization is possible. In his banis Patti and Dakhani Oankar, Guru Nanak explains many philosophical and spiritual aspects of his teachings. He praises the one Lord and lays stress on becoming one with him by the Guru’s grace and meditation on Nam.

Author: T. R. Shangari
Category: Mysticism in World Religions
Format: Paperback, 312 Pages
Edition: 1st, 2018
ISBN: 978-93-86866-70-7
RSSB: PB-264-0

Price: USD 8 including shipping.
Estimated price: EUR 7.57, GBP 6.57
Copies: 1 2 3 4 (maximum)

Before placing your order, please read this important information.

Other Language Editions