Kamil Darvesh Khwaja Ghulam Farid

ਕਾਮਿਲ ਦਰਵੇਸ਼ ਖ਼ਵਾਜਾ ਗੁਲਾਮ ਫ਼ਰੀਦ

ਖ਼ਵਾਜਾ ਗੁਲਾਮ ਫ਼ਰੀਦ, ਚਿਸ਼ਤੀ ਪਰੰਪਰਾ ਦੇ ਮਹਾਨ ਸੂਫ਼ੀ ਸੰਤ ਹਨ। 19ਵੀਂ ਸਦੀ ਦੇ ਇਸ ਸੰਤ ਦਾ ਕਲਾਮ ਗਾਇਕਾਂ ਅਤੇ ਸਰੋਤਿਆਂ ਸਾਰਿਆਂ ਵਿਚ ਹਰਮਨ ਪਿਆਰਾ ਹੈ। ਇਸ ਪੁਸਤਕ ਵਿਚ ਸ਼ਾਮਲ ਕੀਤਾ ਗਿਆ ਉਨ੍ਹਾਂ ਦਾ ਕਲਾਮ ਮੁੱਖ ਤੌਰ ਤੇ ਮਨੁੱਖਾ-ਜਨਮ ਦਾ ਉਦੇਸ਼, ਮੁਰਸ਼ਦ ਦੀ ਜ਼ਰੂਰਤ ਅਤੇ ਪਰਮਾਤਮਾ ਦੇ ਲਈ ਸਾਡੇ ਪਿਆਰ, ਭਗਤੀ ਅਤੇ ਬਿਰਹਾ ਨਾਲ ਸੰਬੰਧਿਤ ਹੈ। ਉਨ੍ਹਾਂ ਦੇ ਉਪਦੇਸ਼ ਦਾ ਸਾਰ 'ਵਹਦਤ' ਯਾਨੀ ਪਰਮਾਤਮਾ ਦੇ ਨਾਲ ਇਕਮਿਕ ਹੋਣ ਦੀ ਅਵਸਥਾ ਹੈ। ਉਨ੍ਹਾਂ ਦੇ ਕਲਾਮ ਤੋਂ ਉਨ੍ਹਾਂ ਦੀ ਉੱਚੀ ਰੂਹਾਨੀ ਅਵਸਥਾ ਦਾ ਪਤਾ ਲੱਗਦਾ ਹੈ।

Khwaja Ghulam Farid is one of the great Sufi saints of the Chishti tradition. The compositions of the nineteenth-century mystic are widely appreciated among singers and listeners alike. This book covers his poetry which embraces topics on significance of human birth, the fundamental importance of the Murshid, the love, devotion and yearning for the Lord. The core of his teachings revolves around Wahdat, the oneness of the Lord. His compositions mark him as a highly evolved soul.

Author: T. R. Shangari
Category: Mystic Tradition
Format: Paperback, 320 Pages
Edition: 1st, 2017
ISBN: 978-81-8466-594-9
RSSB: PB-258-0

Price: USD 8 including shipping.
Estimated price: EUR 7.57, GBP 6.57
Copies: 1 2 3 4 (maximum)

Before placing your order, please read this important information.

Other Language Editions