Hazret Khawaja Moinudeen Chishty

ਹਜ਼ਰਤ ਖ਼੍ਵਾਜਾ ਮੁਈਅਨੁੱਦੀਨ ਚਿਸ਼ਤੀ

ਇਹ ਪੁਸਤਕ ਚਿਸ਼ਤੀ ਪਰੰਪਰਾ ਦੇ ਇਕ ਮਹਾਨ ਸੂਫੀ ਸੰਤ ਹਜ਼ਰਤ ਖ਼੍ਵਾਜਾ ਮੁਈਅਨੁੱਦੀਨ ਚਿਸ਼ਤੀ ਦੇ ਉਪਦੇਸ਼ ਤੇ ਅਧਾਰਿਤ ਹੈ ਜਿਹੜੇ 12ਵੀਂ ਸ਼ਤਾਬਦੀ ਵਿਚ ਭਾਰਤ ਆ ਕੇ ਵੱਸ ਗਏ ਅਤੇ ਅਜਮੇਰ ਵਿਚ ਇਕ ਫ਼ਿਰਕੇ ਦੀ ਨੀਂਹ ਰੱਖੀ। ਚਿਸ਼ਤੀ ਦੇ ਕਲਾਮ ਵਿਚ ਰੂਹਾਨੀ-ਮਾਰਗ ਤੇ ਚੱਲਦੇ ਹੋਏ ਪ੍ਰੇਮੀ-ਭਗਤ ਨੂੰ ਮਿਲਣ ਵਾਲੀ ਬਿਰਹਾ ਦੀ ਪੀੜ ਦਾ ਅਤੇ ਅਦਭੁਤ ਅਨੰਦ ਦਾ ਬੜ੍ਹੇ ਦਿਲ-ਟੁੰਬਵੇਂ ਢੰਗ ਨਾਲ ਵਰਣਨ ਕੀਤਾ ਗਿਆ ਹੈ। ਪੁਸਤਕ ਵਿਚ ਉਨ੍ਹਾਂ ਦੁਆਰਾ ਆਪਣੇ ਸ਼ਿਸ਼ ਅਤੇ ਉਤਰਾਧਿਕਾਰੀ ਕੁਤਬੁੱਦੀਨ ਬਖ਼ਤਿਆਰ ਕਾਕੀ ਨੂੰ ਲਿਖੇ ਸੱਤ ਪੱਤਰਾਂ ਵਿੱਚੋਂ ਉਦਾਹਰਣ ਦਿੱਤੇ ਗਏ ਹਨ, ਜਿਹੜੇ ਵਿਸ਼ਵ-ਵਿਆਪੀ ਰੂਹਾਨੀ ਸੱਚ ਨਾਲ ਭਰੇ ਹੋਏ ਹਨ। ਹਜ਼ਰਤ ਚਿਸ਼ਤੀ ਨੇ ਅਤਿਅੰਤ ਹਿਰਦੇ ਨੂੰ ਛੂਹਣ ਵਾਲੇ ਅਤੇ ਪ੍ਰੇਰਨਾਦਾਇਕ ਸ਼ਬਦਾਂ ਨਾਲ ਗੁਰੂ ਅਤੇ ਸ਼ਿਸ਼ ਦੇ ਸੰਬੰਧ ਦਾ ਵਰਣਨ ਕੀਤਾ ਹੈ ਅਤੇ ਆਪਣੇ ਮੁਰਸ਼ਦ ਨਾਲ ਡੂੰਘੇ ਅਧਿਆਤਮਿਕ ਸੰਬੰਧ ਨੂੰ ਵੀ ਪ੍ਰਗਟਾਇਆ ਹੈ। ਇਸ ਪੁਸਤਕ ਵਿਚ ਪ੍ਰਭੂ-ਪ੍ਰੀਤਮ ਨਾਲ ਇਕ ਹੋਣ ਲਈ ਪ੍ਰੇਮੀ ਭਗਤ ਦੁਆਰਾ ਕੀਤੇ ਜਾਣ ਵਾਲੇ ਸਫ਼ਰ ਦੀ ਇਕ ਝਲਕ ਵੀ ਦਿੱਤੀ ਗਈ ਹੈ।

This book brings to life the teachings of Hazrat Khwaja Moinudeen Chishty, one of the great Sufi Masters of the Chishti lineage, who migrated to India in the twelfth century and established an order in Ajmer. The renditions of Chishti’s poetry poignantly portray both the depths of anguish and the heights of glory that a lover experiences travelling the spiritual path. The book also offers excerpts from seven letters written to his disciple and successor Qutubuddin Bakhtiyar Kaki, all rich with universal spiritual truths. Deeply moving and inspirational, Chishti’s words describes the Master-disciple relationship and reveal the deep spiritual bond he shared with his own Master. It gives us a glimpse of the journey the spiritual lover must undertake to attain eternal union with the Divine Beloved.

Author: T. R. Shangari
Category: Mystic Tradition
Format: Paperback, 368 Pages
Edition: 1st, 2016
ISBN: 978-93-88733-15-1
RSSB: PB-253-0

Price: USD 9 including shipping.
Estimated price: EUR 8.52, GBP 7.39
Copies: 1 2 3 4 (maximum)

Before placing your order, please read this important information.

Other Language Editions