Sahej Ki Saugaat

ਸਹਿਜ ਦੀ ਸੌਗ਼ਾਤ

ਇਸ ਪੁਸਤਕ ਵਿਚ ਤਸਵੀਰਾਂ ਦੁਆਰਾ ਡੇਰੇ ਦੇ ਵਿਸ਼ੇ ਬਾਰੇ ਜਾਣਕਾਰੀ ਦਿੱਤੀ ਗਈ ਹੈ। ‘ਡੇਰੇ’ ਦੀ ਕਾਰਜ-ਪ੍ਰਣਾਲੀ ਕੀ ਹੈ? ਡੇਰਾ ਸਮੇਂ-ਸਮੇਂ ਤੇ ਆਉਣ ਵਾਲੇ ਲੱਖਾਂ ਲੋਕਾਂ ਲਈ ਮੁਫਤ ਭੋਜਨ, ਰਿਹਾਇਸ਼ ਅਤੇ ਬੁਨਿਆਦੀ ਜ਼ਰੂਰਤਾਂ ਦਾ ਪ੍ਰਬੰਧ ਕਿਵੇਂ ਕਰਦਾ ਹੈ? ਪੁਸਤਕ ਵਿਚ ਸਪਸ਼ਟ ਰੂਪ ਨਾਲ ਦਿਖਾਇਆ ਗਿਆ ਹੈ ਕਿ ਡੇਰੇ ਦੀ ਨੀਂਹ ਪਿਆਰ ਅਤੇ ਸੇਵਾ ਤੇ ਰੱਖੀ ਗਈ ਹੈ ਇਸ ਨੂੰ ਪੜ੍ਹ ਕੇ ਪਤਾ ਲੱਗਦਾ ਹੈ ਕਿ ਕਿਸ ਤਰ੍ਹਾਂ ਡੇਰਾ ਪੂਰੀ ਤਰ੍ਹਾਂ ਆਤਮ ਨਿਰਭਰ ਹੈ ਅਤੇ ਇੱਥੇ ਰਹਿਣ ਵਾਲੇ ਸੇਵਾਦਾਰਾਂ ਅਤੇ ਸਮੇਂ-ਸਮੇਂ ਤੇ ਵੱਡੀ ਗਿਣਤੀ ਵਿਚ ਆਉਣ ਵਾਲੀ ਸੰਗਤ ਦੀਆਂ ਜ਼ਰੂਰਤਾਂ ਨੂੰ ਕਿਵੇਂ ਪੂਰਾ ਕੀਤਾ ਜਾਂਦਾ ਹੈ। ਪੁਸਤਕ ਵਿਚ ਦਿੱਤੀਆਂ ਗਈਆਂ ਤਸਵੀਰਾਂ ਪਾਠਕ ਦੇ ਸਾਹਮਣੇ ਡੇਰੇ ਵਿਚ ਹੋਣ ਵਾਲੀਆਂ ਗਤੀਵਿਧੀਆਂ ਦੀ ਸਜੀਵ ਝਾਕੀ ਪੇਸ਼ ਕਰਦੀਆਂ ਹਨ। ਡੇਰੇ ਬਾਰੇ ਜਾਣਕਾਰੀ ਦੇਣ ਦੇ ਨਾਲ-ਨਾਲ ਇਹ ਪੁਸਤਕ ਪ੍ਰੇਰਨਾਦਾਇਕ ਵੀ ਹੈ। ਪਾਠਕ ਇਹ ਅਨੁਭਵ ਕਰਦਾ ਹੈ ਕਿ ਸਤਿਗੁਰੂ ਦੇ ਪਿਆਰ ਅਤੇ ਮਾਰਗ-ਦਰਸ਼ਨ ਅਤੇ ਸੇਵਾਦਾਰਾਂ ਦੀ ਸਖ਼ਤ ਮਿਹਨਤ, ਪਿਆਰ ਅਤੇ ਤਿਆਗ ਤੋਂ ਬਿਨਾਂ ਡੇਰੇ ਦੀ ਕੋਈ ਹੋਂਦ ਹੀ ਨਹੀਂ ਹੈ।

This coffee-table size picture book which tells the story of the Dera. How does the Dera function? How does it manage to provide food, shelter, and basic infrastructure for a fluctuating population of hundreds of thousands of people? The book clearly illustrates that the foundation of the Dera is built on love and service. While going through the book you will learn just how self-sufficient the Dera is and how all the needs of the permanent residents and the large crowds of visitors are met. The photographs give the reader a real behind-the-scenes look at all the activities of the Dera. The book is intended to be both informative and inspirational. One realizes that without the love and guidance of the Master, and the hard work, love, and dedication of the sevadars, a place like the Dera could not exist.

English: Equilibrium of Love
Author: RSSB
Category: Miscellaneous Themes
Format: Hardcover, 320 Pages
Edition: 1st, 2014
ISBN: 978-81-8466-516-1
RSSB: PB-248-0

Price: USD 30 including shipping.
Estimated price: EUR 28.39, GBP 24.65
Copies: 1 2 3 4 (maximum)

Before placing your order, please read this important information.

Other Language Editions