Sant Rajjab

ਸੰਤ ਰੱਜਬ

16ਵੀਂ ਸਦੀ ਵਿਚ ਰਾਜਸਥਾਨ ਵਿਚ ਹੋਏ ਸੰਤ ਰੱਜਬ, ਸੰਤ ਦਾਦੂ ਦਯਾਲ ਦੇ ਪ੍ਰਮੁੱਖ ਸ਼ਿਸ਼ ਸਨ। ਰੱਜਬ ਜੀ ਉਸ ਵੇਲੇ ਜੈਪੁਰ ਦੇ ਬਾਹਰਲੇ ਇਲਾਕੇ ਵਿਚ ਰਹਿੰਦੇ ਸਨ। ਇਸ ਪੁਸਤਕ ਵਿਚ ਸੰਤ ਰੱਜਬ ਦੀ ਜੀਵਨੀ ਦੇ ਨਾਲ-ਨਾਲ ਉਨ੍ਹਾਂ ਦੀ ਸੁੰਦਰ ਬਾਣੀ ਵੀ ਸ਼ਾਮਲ ਕੀਤੀ ਗਈ ਹੈ। ਬਾਣੀ ਵਿਚ ਮਨੁੱਖਾ-ਜਨਮ ਦਾ ਉਦੇਸ਼, ਕਰਮ ਸਿਧਾਂਤ, ਮਨ ਦੀ ਚੰਚਲਤਾ, ਪੂਰਨ ਗੁਰੂ ਦੁਆਰਾ ਮਾਰਗ-ਦਰਸ਼ਨ ਅਤੇ ਸ਼ਰਨ ਵਿਚ ਜਾਣ ਦੀ ਲੋੜ ਉੱਤੇ ਜ਼ੋਰ ਦਿੱਤਾ ਗਿਆ ਹੈ। ਇਹ ਸਾਰੇ ਵਿਸ਼ੇ ਉਨ੍ਹਾਂ ਦੇ ਪ੍ਰਭਾਵਸ਼ਾਲੀ ਅਧਿਆਤਮਿਕ ਸੰਦੇਸ਼ ਦਾ ਸਾਰ ਹਨ। ਆਪਣੀ ਪ੍ਰੇਰਨਾ-ਭਰੀ ਅਤੇ ਮਨ ਨੂੰ ਲੁਭਾਉਣ ਵਾਲੀ ਬਾਣੀ ਵਿਚ ਸੰਤ ਰੱਜਬ ਨੇ ਉਸ ਬਿਰਹਾ ਦੀ ਅਵਸਥਾ ਦਾ ਬੜ੍ਹੇ ਸੁੰਦਰ ਸ਼ਬਦਾਂ ਵਿਚ ਵਰਣਨ ਕੀਤਾ ਹੈ ਜੋ ਪਰਮਾਤਮਾ ਦੇ ਸੱਚੇ ਪ੍ਰੇਮੀ ਨੂੰ ਸਹਿਣੀ ਪੈਂਦੀ ਹੈ। ਉਨ੍ਹਾਂ ਦਾ ਆਪਣੇ ਗੁਰੂ ਦੇ ਪ੍ਰਤੀ ਡੂੰਘਾ ਪ੍ਰੇਮ ਸੀ। ਉਨ੍ਹਾਂ ਨੇ ਆਪਣੀ ਬਾਣੀ ਵਿਚ ਕਿਹਾ ਹੈ ਸੱਚੇ ਪ੍ਰੇਮ ਤੋਂ ਵਧ ਕੇ ਕੋਈ ਪ੍ਰਾਰਥਨਾ, ਕੋਈ ਪੂਜਾ ਨਹੀਂ ਹੈ। ਅਜਿਹਾ ਪ੍ਰੇਮ ਪੈਦਾ ਕਰਨ ਲਈ ਉਹ ਪਰਮਾਰਥੀ ਜਿਗਿਆਸੂਆਂ ਨੂੰ ਅੰਤਰਮੁਖ ਧਿਆਨ-ਸਾਧਨਾ ਦੀ ਪ੍ਰੇਰਨਾ ਦਿੰਦੇ ਹਨ।

Rajjab, a 16th century mystic from Rajasthan, was a foremost disciple of Sant Dadu who lived just outside present day Jaipur. The book looks at Sant Rajjab's life and explores his beautiful verse to reveal the purpose of human birth, the law of karma, the tricks of the mind, and the need to seek the refuge and guidance of a perfect master – all topics central to his powerful spiritual message. Through inspiring and beautiful verse, the poet saint vividly describes the agony of separation a true lover of the lord must endure. Known himself for his deep devotion to his master, he communicates that there is no prayer or worship more exalted than love for the true Lord. And to cultivate such love, he encourages seekers of spirituality to engage with the inner practice of meditation.

Author: Janak Gorwaney
Category: RSSB Tradition: Other Authors
Format: Paperback, 224 Pages
Edition: 1st, 2014
ISBN: 978-81-8466-357-0
RSSB: PB-247-0

Price: USD 6 including shipping.
Estimated price: EUR 5.68, GBP 4.93
Copies: 1 2 3 4 (maximum)

Before placing your order, please read this important information.

Other Language Editions