Shakahari Bhojan (Antarrashtriya Aahaar)

ਸ਼ਾਕਾਹਾਰੀ ਭੋਜਨ (ਅੰਤਰਰਾਸ਼ਟਰੀ ਅਹਾਰ)

ਇਸ ਪੁਸਤਕ ਵਿਚ ਉਹ ਵਿਅੰਜਨ ਬਣਾਉਣ ਦੇ ਤਰੀਕੇ ਸ਼ਾਮਲ ਕੀਤੇ ਗਏ ਹਨ, ਜੋ ਦੁਨੀਆਂ ਦੇ ਕੋਨੇ-ਕੋਨੇ ਵਿਚ ਸ਼ਾਕਾਹਾਰੀ ਬਾਵਰਚੀਆਂ ਦੁਆਰਾ ਭੇਜੇ ਗਏ ਹਨ। ਇਨ੍ਹਾਂ ਵਿਅੰਜਨਾਂ ਵਿਚ ਕਈ ਤਰ੍ਹਾਂ ਦੇ ਫਲ, ਸਬਜ਼ੀਆਂ, ਅਨਾਜ, ਦਾਲਾਂ ਅਤੇ ਇਨ੍ਹਾਂ ਦੇ ਨਾਲ-ਨਾਲ ਮੇਵੇ, ਬੀਜ, ਦੁੱਧ ਅਤੇ ਦੁੱਧ ਨਾਲ ਬਣੀਆਂ ਚੀਜਾਂ ਪ੍ਰਯੋਗ ਕੀਤੀਆਂ ਜਾਂਦੀਆਂ ਹਨ, ਜੋ ਇਹ ਸਿੱਧ ਕਰਦੀਆਂ ਹਨ ਕਿ ਸੰਤੁਲਤ ਅਤੇ ਸੁਆਦਲੇ ਸ਼ਾਕਾਹਾਰੀ ਭੋਜਨ ਤਿਆਰ ਕਰਨ ਲਈ ਸਾਡੇ ਕੋਲ ਕਈ ਤਰ੍ਹਾਂ ਦੇ ਸਾਧਨ ਮੋਜੂਦ ਹਨ। ਇਸ ਪੁਸਤਕ ਵਿਚ ਸਾਨੂੰ ਸਪਸ਼ਟ ਅਤੇ ਸੰਖੇਪ ਤਰੀਕੇ ਨਾਲ ਕੇਵਲ ਇਹ ਹੀ ਨਹੀਂ ਸਮਝਾਇਆ ਗਿਆ ਕਿ ਹਰ ਇਕ ਵਿਅੰਜਨ ਕਿਵੇਂ ਤਿਆਰ ਹੁੰਦਾ ਹੈ ਪਰ ਉਸ ਨੂੰ ਆਪਣੇ ਦੇਸ਼ ਦੇ ਮੁਤਾਬਿਕ ਇਕ ਰਚਨਾਤਮਕ ਮੀਨੂ ਦੇ ਰੂਪ ਵਿਚ ਪੇਸ਼ ਕੀਤਾ ਜਾ ਸਕਦਾ ਹੈ। ਇਸ ਪੁਸਤਕ ਦੀ ਸੋਧ ਅਤੇ ਤਿਆਰੀ ਸਮੇਂ ਇਨ੍ਹਾਂ ਸਾਰੇ ਵਿਅੰਜਨਾਂ ਦਾ ਨਿਰੀਖਣ ਬੜੀ ਬਰੀਕੀ ਦੇ ਨਾਲ ਕੀਤਾ ਗਿਆ ਸੀ।

This cookbook is a compendium of international recipes, submitted by vegetarian cooks from around the world. It demonstrates that there is an extraordinary variety of fruits and vegetables, grains and legumes, as well as nuts, seeds and dairy products from which to choose in preparing balanced and tasty meals. This book not only provides the “how to” for each recipe in clear concise language, it organizes the recipes into creative menus according to country of origin. In researching and writing this book, all the recipes were carefully tested.

English: Green Way to Healthy Living
Author: Radha Soami Satsang Beas
Category: Vegetarian Cookbooks
Format: Paperback, 536 Pages
Edition: 1st, 2012
ISBN: 978-93-86866-49-3
RSSB: PB-185-0

Price: USD 13 including shipping.
Estimated price: EUR 12.30, GBP 10.68
Copies: 1 2 3 4 (maximum)

Before placing your order, please read this important information.

Other Language Editions