Sant Mat Darshan

ਸੰਤਮਤ ਦਰਸ਼ਨ

ਪੁਸਤਕ ਦੇ ਪਹਿਲੇ ਭਾਗ ਵਿਚ ਹਜ਼ੂਰ ਮਹਾਰਾਜ ਚਰਨ ਸਿੰਘ ਜੀ ਦੇ 11 ਸਤਿਸੰਗ ਸੰਖੇਪ ਵਿਚ ਦਿੱਤੇ ਗਏ ਹਨ ਅਤੇ ਉਸ ਤੋਂ ਬਾਅਦ ਹਜ਼ੂਰ ਮਹਾਰਾਜ ਜੀ ਦੁਆਰਾ ਪੱਛਮੀ ਸਤਿਸੰਗੀਆਂ ਅਤੇ ਜਿਗਿਆਸੂਆਂ ਨੂੰ 1952 ਤੋਂ 1958 ਤਕ ਦੇ ਸਮੇਂ ਵਿਚ ਲਿਖੇ ਗਏ ਲਗਭਗ 400 ਪੱਤਰਾਂ ਵਿੱਚੋਂ ਲਏ ਗਏ ਹਵਾਲੇ ਹਨ। ਸਤਿਸੰਗਾਂ ਵਿਚ ਹਜ਼ੂਰ ਨੇ ਪਿਛਲੇ ਪੂਰਨ ਸੰਤਾਂ ਵੱਲੋਂ ਦੱਸੀਆਂ ਗਈਆਂ ਵਿਸ਼ਵ-ਵਿਆਪੀ ਮੂਲ ਸਚਾਈਆਂ ਨੂੰ, ਦੈਨਿਕ ਜੀਵਨ ਵਿੱਚੋਂ ਲਈਆਂ ਗਈਆਂ ਉਦਾਹਰਣਾਂ ਅਤੇ ਬਿਰਤਾਂਤਾਂ ਦੁਆਰਾ ਖੋਲ੍ਹ ਕੇ ਸਮਝਾਇਆ ਹੈ। ਪੱਤਰਾਂ ਵਿਚ ਹਜ਼ੂਰ ਦੈਨਿਕ ਜੀਵਨ ਦੀਆਂ ਵਿਹਾਰਿਕ ਸਮੱਸਿਆਵਾਂ ਬਾਰੇ ਅਤੇ ਭਜਨ-ਸਿਮਰਨ ਕਰਨ ਅਤੇ ਅਧਿਆਤਮਿਕ ਮਾਰਗ ਤੇ ਚੱਲਣ ਦੇ ਸੰਬੰਧ ਵਿਚ ਨਸੀਹਤ ਦਿੰਦੇ ਹੋਏ ਉਤਸ਼ਾਹਿਤ ਕਰਦੇ ਹਨ।

The first part of this book consists of abridged translations of 12 discourses, followed by excerpts from almost 400 of Maharaj Charan Singh's letters to Western seekers and disciples between 1952 and 1958. Using examples and stories from everyday life, the discourses explain the fundamental universal truths taught by the perfect Masters of all ages. In his letters, Maharaj Charan Singh gives encouragement and advice on practical problems of daily living, as well as on meditation and the inner spiritual path.

English: Light on Sant Mat
Author: Maharaj Charan Singh
Category: RSSB Tradition: The Masters
Format: Paperback, 384 Pages
Edition: 7th, 2008
ISBN: 978-81-8466-368-6
RSSB: PB-071-0

Price: USD 8 including shipping.
Estimated price: EUR 7.57, GBP 6.57
Copies: 1 2 3 4 (maximum)

Before placing your order, please read this important information.

Other Language Editions