Mera Satguru

ਮੇਰਾ ਸਤਿਗੁਰੂ

ਇਸ ਪੁਸਤਕ ਵਿਚ ਇਕ ਜਿਗਿਆਸੂ ਦੁਆਰਾ ਆਪਣੇ ਅਧਿਆਤਮਿਕ ਗੁਰੂ ਲਈ ਕੀਤੀ ਗਈ ਉਸ ਦੀ ਜੀਵਨ-ਭਰ ਦੀ ਖੋਜ ਦਾ ਵਰਣਨ ਹੈ। ਉਸ ਦੀ ਖੋਜ ਉਸ ਵੇਲੇ ਪੂਰੀ ਹੋਈ, ਜਦੋਂ ਉਹ ਭਾਰਤ ਵਿਚ ਆ ਕੇ ਆਪਣੇ ਸਤਿਗੁਰੂ ਮਹਾਰਾਜ ਸਾਵਣ ਸਿੰਘ ਜੀ ਨਾਲ ਮਿਲਿਆ। ਲੇਖਕ ਦੀ ਜੀਵਤ ਵਰਨਾਤਮਿਕ ਸ਼ੈਲੀ ਅਤੇ ਉਸ ਦੁਆਰਾ ਪੇਸ਼ ਕੀਤੀਆਂ ਗਈਆਂ ਜੀਵਨ ਦੀਆਂ ਵੱਖਰੀਆਂ-ਵੱਖਰੀਆਂ ਮਨੋਰੰਜਕ ਝਾਕੀਆਂ ਦੇ ਕਾਰਨ ਇਹ ਪੁਸਤਕ ਕਈ ਦਹਾਕਿਆਂ ਤੋਂ ਪਾਠਕਾਂ ਲਈ ਪ੍ਰੇਰਨਾ ਦਾ ਸਾਧਨ ਬਣੀ ਹੋਈ ਹੈ। ਇਹ ਪੁਸਤਕ ਮੁੱਖ ਰੂਪ ਵਿਚ ਉਨ੍ਹਾਂ 14 ਪੱਤਰਾਂ ਦਾ ਸੰਗ੍ਰਹਿ ਹੈ, ਜੋ ਲੇਖਕ ਨੇ 1932 ਅਤੇ 1933 ਦੌਰਾਨ ਅਮਰੀਕਾ ਵਿਚ ਰਹਿਣ ਵਾਲੇ ਸਾਥੀ ਸ਼ਿਸ਼ਾਂ ਅਤੇ ਜਿਗਿਆਸੂਆਂ ਨੂੰ ਲਿਖੇ ਸਨ। ਇਨ੍ਹਾਂ ਪੱਤਰਾਂ ਵਿਚ ਲੇਖਕ ਨੇ ਮਹਾਰਾਜ ਸਾਵਣ ਸਿੰਘ ਜੀ ਨਾਲ ਬਿਤਾਏ ਸਮੇਂ ਦੌਰਾਨ ਦੇ ਆਪਣੇ ਵਿਅਕਤੀਗਤ ਤਜ਼ਰਬਿਆਂ ਦਾ ਵਰਣਨ ਕੀਤਾ ਹੈ। ਡਾ. ਜਾੱਨਸਨ ਨੇ ਸਤਿਗੁਰੂ ਤੋਂ ਪ੍ਰਾਪਤ ਹੋਈ ਅਧਿਆਤਮਿਕ ਸਿੱਖਿਆ ਦਾ ਵਰਣਨ ਬੜ੍ਹੀ ਸ਼ਰਧਾ-ਭਰੇ ਢੰਗ ਨਾਲ ਕੀਤਾ ਹੈ।

A seeker tells of his lifelong quest for a spiritual teacher and the fulfilment of that quest when he met his Master, Maharaj Sawan Singh, in India. The author's vivid descriptive style and anecdotal writing has made this book an inspiration to readers over the decades. The main body of the book consists of 14 letters written in 1932 and 1933 to fellow disciples and seekers in America, which provide a firsthand account of life with Maharaj Sawan Singh, who was affectionately known as the Great Master. Dr Johnson recounts with wonder and awe the beauty of the mystic teachings he learned.

English: With a Great Master in India
Author: Dr. Julian P. Johnson
Category: RSSB Tradition: Other Authors
Format: Paperback, 290 Pages
Edition: 9th, 2002
ISBN: 978-93-88733-58-8
RSSB: PB-045-0

Price: USD 7 including shipping.
Estimated price: EUR 6.62, GBP 5.75
Copies: 1 2 3 4 (maximum)

Before placing your order, please read this important information.

Other Language Editions