Anmol Khazana

ਅਨਮੋਲ ਖਜਾਨਾ

ਇਸ ਪੁਸਤਕ ਵਿਚ ਹਜ਼ੂਰ ਮਹਾਰਾਜ ਚਰਨ ਸਿੰਘ ਜੀ ਦੇ ਜੀਵਨ ਅਤੇ ਉਨ੍ਹਾਂ ਦੇ ਸਤਿਗੁਰੂ ਦੇ ਰੂਪ ਵਿਚ ਮਾਰਗ-ਦਰਸ਼ਨ ਦਾ ਵਰਣਨ ਹੈ। ਇਸ ਦਾ ਸੰਕਲਨ ਉਨ੍ਹਾਂ ਦੀ ਆਪਣੀ ਡਾਇਰੀ ਅਤੇ ਪੱਤਰਾਂ, ਉਨ੍ਹਾਂ ਦੇ ਮਿੱਤਰਾਂ ਦੁਆਰਾ ਦੱਸੇ ਵਿਵਰਣਾਂ ਅਤੇ ਲੇਖਕ ਦੀ ਉਨ੍ਹਾਂ ਦੇ ਨਾਲ 37 ਸਾਲਾਂ ਦੀ ਸੰਗਤ, ਉਨ੍ਹਾਂ ਦੀਆਂ ਯਾਦਾਂ ਅਤੇ ਟਿੱਪਣੀਆਂ ਤੇ ਅਧਾਰਿਤ ਹੈ। ਇਸ ਵਿਚ ਹਜ਼ੂਰ ਦੇ ਜੀਵਨ ਦੀਆਂ ਅਨੇਕਾਂ ਨਿੱਜੀ ਘਟਨਾਵਾਂ ਅਤੇ ਉਨ੍ਹਾਂ ਬਾਰੇ ਹਜ਼ੂਰ ਦੇ ਵਿਅਕਤੀਗਤ ਮਨੋਭਾਵ, ਅਕਸਰ ਉਨ੍ਹਾਂ ਦੇ ਆਪਣੇ ਹੀ ਬਚਨਾਂ ਵਿਚ ਦਿੱਤੇ ਗਏ ਹਨ। ਪੁਸਤਕ ਵਿਚ ਹਜ਼ੂਰ ਦੇ ਬਚਪਨ ਦੀਆਂ ਘਟਨਾਵਾਂ ਦਾ, ਉਨ੍ਹਾਂ ਦੇ ਵਿਆਹ ਦਾ, ਵਕੀਲ ਦੇ ਰੂਪ ਵਿਚ ਉਨ੍ਹਾਂ ਦੇ ਜੀਵਨ ਦਾ, ਉਨ੍ਹਾਂ ਦੀਆਂ ਮਹਾਰਾਜ ਸਾਵਣ ਸਿੰਘ ਜੀ ਦੇ ਨਾਲ ਗੁਜ਼ਾਰੇ ਗਏ ਸਮੇਂ ਦੀਆਂ ਯਾਦਾਂ ਦਾ, ਅਤੇ ਸਤਿਗੁਰੂ ਦੇ ਰੂਪ ਵਿਚ ਮਹਾਰਾਜ ਜੀ ਨਾਲ ਸੰਬੰਧਤ ਲਗਭਗ 40 ਸਾਲ ਦੇ ਦੌਰਾਨ ਹੋਈਆਂ ਘਟਨਾਵਾਂ ਦਾ, ਹਜ਼ੂਰ ਦੇ ਅੰਤਿਮ ਦਿਨਾਂ ਅਤੇ ਵਰਤਮਾਨ ਸਤਿਗੁਰੂ ਬਾਬਾ ਗੁਰਿੰਦਰ ਸਿੰਘ ਜੀ ਦੇ ਗੁਰ-ਗੱਦੀ ਤੇ ਬਿਰਾਜਮਾਨ ਹੋਣ ਦਾ ਵਰਣਨ ਕੀਤਾ ਗਿਆ ਹੈ।

This book is a personal account of the life and mastership of Maharaj Charan Singh, compiled from his diary and letters, accounts by his friends, and notes and recollections of the author's 37 years of association with him. It reveals many intimate details of Maharaj Charan Singh's life, as well as his personal feelings about these events, often expressed in his own words. The book covers incidents from his early childhood, marriage, and career as a lawyer; reminiscences of the time he spent with Maharaj Sawan Singh; events that occurred during his nearly 40 years of service; his last days, and his appointment of the present living master Baba Gurinder Singh.

English: Treasure Beyond Measure
Author: Shanti Sethi
Category: RSSB Tradition: Other Authors
Format: Paperback, 264 Pages
Edition: 4th. 2004
ISBN: 978-81-8256-408-4
RSSB: PB-042-0

Price: USD 7 including shipping.
Estimated price: EUR 6.62, GBP 5.75
Copies: 1 2 3 4 (maximum)

Before placing your order, please read this important information.

Other Language Editions