Paras Se Paras

ਪਾਰਸ ਤੋਂ ਪਾਰਸ

ਇਹ ਪੁਸਤਕ ਹਜ਼ੂਰ ਮਹਾਰਾਜ ਚਰਨ ਸਿੰਘ ਜੀ ਦੀਆਂ, ਡੇਰਾ ਬਾਬਾ ਜੈਮਲ ਸਿੰਘ, ਬਿਆਸ (ਪੰਜਾਬ) ਵਿਚ, ਵਿਦੇਸ਼ੀ ਮਹਿਮਾਨਾਂ ਨਾਲ ਜੁੜੀਆਂ ਹੋਈਆਂ ਚਰਚਾਵਾਂ ਉੱਤੇ ਅਧਾਰਿਤ ਹੈ। ਪੁਸਤਕ ਵਿਚ ਮਹਾਰਾਜ ਸਾਵਣ ਸਿੰਘ ਜੀ ਅਤੇ ਮਹਾਰਾਜ ਜਗਤ ਸਿੰਘ ਜੀ ਦੇ ਨਾਲ ਆਪ ਦੇ ਬਿਤਾਏ ਵਕਤ ਦੀਆਂ ਮਿੱਠੀਆਂ ਯਾਦਾਂ ਦਰਜ ਹਨ। ਇਸ ਵਿਚ ਬਾਬਾ ਜੈਮਲ ਸਿੰਘ ਜੀ ਅਤੇ ਮਹਾਰਾਜ ਸਾਵਣ ਸਿੰਘ ਜੀ ਦੇ ਪ੍ਰੇਮ-ਭਰੇ ਗੁਰੂ-ਸ਼ਿਸ਼ ਦੇ ਸੰਬੰਧ ਅਤੇ ਬਾਬਾ ਜੀ ਦੇ ਕੁਝ ਹੋਰ ਸ਼ਿਸ਼ਾਂ ਦਾ ਜ਼ਿਕਰ ਵੀ ਕੀਤਾ ਗਿਆ ਹੈ। ਸੰਤਮਤ ਦੀ ਪਰੰਪਰਾ ਅਤੇ ਸੰਤ-ਮਾਰਗ ਦੀ ਵਿਆਪਕਤਾ ਅਤੇ ਡੇਰੇ ਦੇ ਵਿਕਾਸ ਦੇ ਵਿਸ਼ੇ ਵਿਚ ਹੋਈ ਗੱਲ-ਬਾਤ ਦਾ ਵੇਰਵਾ ਵੀ ਦਿੱਤਾ ਗਿਆ ਹੈ। ਹਜ਼ੂਰ ਮਹਾਰਾਜ ਜੀ ਨੇ ਮੁਢਲੀਆਂ ਰੂਹਾਨੀ ਸਚਾਈਆਂ ਨੂੰ ਉਦਾਹਰਨਾਂ ਅਤੇ ਕਹਾਣੀਆਂ ਦੁਆਰਾ ਸਮਝਾਇਆ ਹੈ। ਉਨ੍ਹਾਂ ਦੇ ਸਮਝਾਉਣ ਦੇ ਤਰੀਕੇ ਵਿਚ ਵਿਵੇਕ, ਕੋਮਲਤਾ ਅਤੇ ਖ਼ੁਸ਼ੀ ਦੇ ਭਾਵ ਦਾ ਸ਼ਾਨਦਾਰ ਮਿਸ਼ਰਣ ਪ੍ਰਗਟ ਹੁੰਦਾ ਹੈ।

This book is based on transcriptions of meetings with foreign guests at the Dera Baba Jaimal Singh, located in Beas, Punjab, India. During the meetings, Maharaj Charan Singh reminisces about his life with Maharaj Sawan Singh and Maharaj Jagat Singh; he reflects on the development of the Dera, the relationship of Baba Jaimal Singh with Maharaj Sawan Singh, some early disciples, the Sant Mat tradition, and the universality of the spiritual path. Using a conversational approach, humour, and gentle wisdom, Maharaj Charan Singh explains fundamental spiritual truths through anecdotes and stories.

English: Spiritual Heritage
Author: Maharaj Charan Singh
Category: RSSB Tradition: The Masters
Format: Paperback, 272 Pages
Edition: 9th, 2002
ISBN: 978-81-8466-155-2
RSSB: PB-015-0

Price: USD 7 including shipping.
Estimated price: EUR 6.62, GBP 5.75
Copies: 1 2 3 4 (maximum)

Before placing your order, please read this important information.

Other Language Editions